Kat Jaiye Re Ghar Lago Rang - Raag Shudha Basant

 

Video



Traditional Lyrics and Translation


ਰਾਮਾਨੰਦ ਜੀ ਘਰੁ ੧
रामानंद जी घरु १
Rāmānanḏ jī gẖar 1
Raamaanand Jee, First House:

ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ikoaʼnkār saṯgur parsāḏ.
One Universal Creator God. By The Grace Of The True Guru:

ਕਤ ਜਾਈਐ ਰੇ ਘਰ ਲਾਗੋ ਰੰਗੁ ॥
कत जाईऐ रे घर लागो रंगु ॥
Kaṯ jāīai re gẖar lāgo rang.
Where should I go? My home is filled with bliss.

ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥
मेरा चितु न चलै मनु भइओ पंगु ॥१॥ रहाउ ॥
Merā cẖiṯ na cẖalai man bẖaio pang. ||1|| rahāo.
My consciousness does not go out wandering. My mind has become crippled. ||1||Pause||

ਏਕ ਦਿਵਸ ਮਨ ਭਈ ਉਮੰਗ ॥
एक दिवस मन भई उमंग ॥
Ėk ḏivas man bẖaī umang.
One day, a desire welled up in my mind.

ਘਸਿ ਚੰਦਨ ਚੋਆ ਬਹੁ ਸੁਗੰਧ ॥
घसि चंदन चोआ बहु सुगंध ॥
Gẖas cẖanḏan cẖoā baho suganḏẖ.
I ground up sandalwood, along with several fragrant oils.

ਪੂਜਨ ਚਾਲੀ ਬ੍ਰਹਮ ਠਾਇ ॥
पूजन चाली ब्रहम ठाइ ॥
Pūjan cẖālī barahm ṯẖāe.
I went to God's place, and worshipped Him there.

ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥
सो ब्रहमु बताइओ गुर मन ही माहि ॥१॥
So barahm baṯāio gur man hī māhi. ||1||
That God showed me the Guru, within my own mind. ||1||

ਜਹਾ ਜਾਈਐ ਤਹ ਜਲ ਪਖਾਨ ॥
जहा जाईऐ तह जल पखान ॥
Jahā jāīai ṯah jal pakẖān.
Wherever I go, I find water and stones.

ਤੂ ਪੂਰਿ ਰਹਿਓ ਹੈ ਸਭ ਸਮਾਨ ॥
तू पूरि रहिओ है सभ समान ॥
Ŧū pūr rahio hai sabẖ samān.
You are totally pervading and permeating in all.

ਬੇਦ ਪੁਰਾਨ ਸਭ ਦੇਖੇ ਜੋਇ ॥
बेद पुरान सभ देखे जोइ ॥
Beḏ purān sabẖ ḏekẖe joe.
I have searched through all the Vedas and the Puraanas.

ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥
ऊहां तउ जाईऐ जउ ईहां न होइ ॥२॥
Ūhāʼn ṯao jāīai jao īhāʼn na hoe. ||2||
I would go there, only if the Lord were not here. ||2||

ਸਤਿਗੁਰ ਮੈ ਬਲਿਹਾਰੀ ਤੋਰ ॥
सतिगुर मै बलिहारी तोर ॥
Saṯgur mai balihārī ṯor.
I am a sacrifice to You, O my True Guru.

ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥
जिनि सकल बिकल भ्रम काटे मोर ॥
Jin sakal bikal bẖaram kāte mor.
You have cut through all my confusion and doubt.

ਰਾਮਾਨੰਦ ਸੁਆਮੀ ਰਮਤ ਬ੍ਰਹਮ ॥
रामानंद सुआमी रमत ब्रहम ॥
Rāmānanḏ suāmī ramaṯ barahm.
Raamaanand's Lord and Master is the All-pervading Lord God.

ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥
गुर का सबदु काटै कोटि करम ॥३॥१॥
Gur kā sabaḏ kātai kot karam. ||3||1||
The Word of the Guru's Shabad eradicates the karma of millions of past actions. ||3||1||

Introduction

Why should I go anywhere else
When my own house is colorful
- Bhagat Ramanand

Today is Holi
the festival of colors
But there is a sadness
in the colors of Holi today

There is
an angst
Of a barbaric
Invasion that has uprooted 
millions of lives

UNICEF says 
more than 1.5 million children 
have been forced to become refugees. 

I have talked to some of their parents. 
They have left their homes,
They have lost everything they had. 
possessions. family members, friends, limbs. lives. 

But I have also seen some
Amazingly positive things. 
I have seen courage and fearlessness. 
I have seen kindness and compassion
I have seen an entire world choose
sunflowers over tanks

But most heartening
Is this girl I have seen from Ukraine

With pride she waves their colors

The colors of sunflowers 
That sing peace 
are within her
the colors of the sky
That sing freedom
Are within her

You can remove her from her home
But you can never her hope from within

May her holy dream of 
freedom and peace
Come true soon

Shabad in Punjabi - Kat Jaiyeh Re


ਕਤ ਜਾਈਐ ਰੇ ਘਰ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥

ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥
ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥

ਜਹਾ ਜਾਈਐ ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ ਸਭ ਸਮਾਨ ॥
ਬੇਦ ਪੁਰਾਨ ਸਭ ਦੇਖੇ ਜੋਇ ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥

ਸਤਿਗੁਰ ਮੈ ਬਲਿਹਾਰੀ ਤੋਰ ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥
ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥

Meditation - Kat Jaiyeh Re


One day I had a desire. I made myself beautiful by rubbing sandalwood
Then I took off to find Brahma. Guru told me that Brahma is my mind.

Where should I go, my home is colored.
My consciousness doesn't move, my mind is handicapped

Wherever I go there is water and stone. You are full equally in all.
I researched vedas and puranas. It would make sense to go there, if He wasn't here.

Oh Satguru I love you. You have broken all the myths.
My swami travels all over. The shabad of the guru has resolved all past issues.



Translation by Sahib Singh in Punjabi


ਰਾਮਾਨੰਦ ਜੀ ਘਰੁ ੧     ੴ ਸਤਿਗੁਰ ਪ੍ਰਸਾਦਿ ॥ ਕਤ ਜਾਈਐ ਰੇ ਘਰ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥ ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥ ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥ ਜਹਾ ਜਾਈਐ ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ ਸਭ ਸਮਾਨ ॥ ਬੇਦ ਪੁਰਾਨ ਸਭ ਦੇਖੇ ਜੋਇ ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥ ਸਤਿਗੁਰ ਮੈ ਬਲਿਹਾਰੀ ਤੋਰ ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥ ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥ {ਪੰਨਾ 1195}

ਪਦ ਅਰਥ: ਕਤ = ਹੋਰ ਕਿੱਥੇ? ਰੇ = ਹੇ ਭਾਈ! ਰੰਗੁ = ਮੌਜ। ਘਰ = ਹਿਰਦੇ-ਰੂਪ ਰ ਵਿਚ ਹੀ। ਨ ਚਲੈ-ਭਟਕਦਾ ਨਹੀਂ ਹੈ। ਪੰਗੁ = ਪਿੰਗਲਾ, ਜੋ ਹਿੱਲ ਜੁਲ ਨਹੀਂ ਸਕਦਾ, ਥਿਰ।1। ਰਹਾਉ।

ਦਿਵਸ = ਦਿਨ। ਉਮੰਗ = ਚਾਹ, ਤਾਂਘ, ਖ਼ਾਹਸ਼। ਘਸਿ = ਘਸਾ ਕੇ। ਚੋਆ = ਅਤਰ। ਬਹੁ = ਕਈ। ਸੁਗੰਧ = ਸੁਗੰਧੀਆਂ। ਬ੍ਰਹਮ ਠਾਇ = ਠਾਕੁਰ ਦੁਆਰੇ, ਮੰਦਰ ਵਿਚ।1।

ਜੋਇ = ਢੂੰਡ ਕੇ, ਖੋਜ ਕੇ। ਤਹ = ਉਥੇ। ਜਲ ਪਖਾਨ = (ਤੀਰਥਾਂ ਤੇ) ਪਾਣੀ, (ਮੰਦਰਾਂ ਵਿਚ) ਪੱਥਰ। ਸਮਾਨ = ਇੱਕੋ ਜਿਹਾ। ਊਹਾਂ = ਤੀਰਥਾਂ ਤੇ ਮੰਦਰਾਂ ਵਲ। ਤਉ = ਤਾਂ ਹੀ। ਜਉ = ਜੇ। ਈਹਾਂ = ਇਥੇ ਹਿਰਦੇ ਵਿਚ।2।

ਬਲਿਹਾਰੀ ਤੋਰ = ਤੈਥੋਂ ਸਦਕੇ। ਜਿਨਿ = ਜਿਸ ਨੇ। ਬਿਕਲ = ਕਠਨ। ਭ੍ਰਮ = ਵਹਿਮ, ਭੁਲੇਖੇ। ਮੋਰ = ਮੇਰੇ। ਰਾਮਾਨੰਦ ਸੁਆਮੀ = ਰਾਮਾਨੰਦ ਦਾ ਪ੍ਰਭੂ। ਰਮਤ = ਸਭ ਥਾਂ ਮੌਜੂਦ ਹੈ। ਕੋਟਿ = ਕ੍ਰੋੜਾਂ। ਕਰਮ = (ਕੀਤੇ ਹੋਏ ਮੰਦੇ) ਕੰਮ।3।1।

ਅਰਥ: ਹੇ ਭਾਈ! ਹੋਰ ਕਿਥੇ ਜਾਈਏ? (ਹੁਣ) ਹਿਰਦੇ-ਘਰ ਵਿਚ ਹੀ ਮੌਜ ਬਣ ਗਈ ਹੈ; ਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ ਹੈ।1। ਰਹਾਉ।

ਇੱਕ ਦਿਨ ਮੇਰੇ ਮਨ ਵਿਚ ਭੀ ਤਾਂਘ ਪੈਦਾ ਹੋਈ ਸੀ, ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ, ਤੇ ਮੈਂ ਮੰਦਰ ਵਿਚ ਪੂਜਾ ਕਰਨ ਲਈ ਤੁਰ ਪਈ। ਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿਚ ਰਹਿੰਦਾ ਸਮਝਦੀ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿਚ ਵੱਸਦਾ ਹੀ ਵਿਖਾ ਦਿੱਤਾ ਹੈ।1।

(ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿਚ ਜਾਈਏ) ਜਿਥੇ ਭੀ ਜਾਈਏ ਉਥੇ ਪਾਣੀ ਹੈ ਜਾਂ ਪੱਥਰ ਹਨ। ਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ, ਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ। ਸੋ ਤਰੀਥਾਂ ਤੇ ਮੰਦਰਾਂ ਵਿਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਮੇਰੇ ਮਨ ਵਿਚ ਨਾਹ ਵੱਸਦਾ ਹੋਵੇ।2।

ਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ, ਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ। ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ (ਤੇ, ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ।3।1।

Sahib Singh's Translation's Translation in English: 


Meaning: O brother! Where else to go? (Now) merriment has become in the Hirda-ghar itself; My mind does not waver now, it has become still.1. Get rid of

One day a longing arose in my mind, I rubbed sandalwood and took perfume and many other perfumes, and I went to worship in the temple. But now that God (whom I thought lived in the temple) my Guru has shown me to dwell in my mind.1.

(Go to the shrines whether we go to the temples) Wherever we go there is water or stones. O Lord! You are equally abundant everywhere, you have searched and seen the ancient Vedic scriptures. So I had to go to the temples and shrines only if God did not dwell in my mind here.2.

O Satguru! I am a sacrifice to Thee, who has removed all my difficult delusions. The Lord, the Master of Ramananda, is present everywhere (and is found through the Guru, because) the Guru's word destroys crores (of evil deeds) done.3.1.

0 comments