Jee Ki Jot Na Janai Koi - Raag Parbhati

Jee Ki Jot: No better time than Diwali to think about this: no one knows the light within unless the enlightener enables the soul. New Composition of Bhagat Sant Namdev in Raag Parbhati. This is a rare shabad hardly ever sung, also sung in a rare raag. 






Lyrics in English - Jee Ki Jot
Parbẖāṯī.

Akul purakẖ ik cẖaliṯ upāiā.
Gẖat gẖat anṯar barahm lukāiā. ||1||

Jīa kī joṯ na jānai koī.
Ŧai mai kīā so mālūm hoī. ||1|| rahāo.

Jio pargāsiā mātī kumbẖeo.
Āp hī karṯā bīṯẖul ḏeo. ||2||

Jīa kā banḏẖan karam biāpai.
Jo kicẖẖ kīā so āpai āpai. ||3||

Paraṇvaṯ nāmḏeo ih jīo cẖiṯvai so lahai.
Amar hoe saḏ ākul rahai. ||4||3||


Translation in English by Mohan Singh: 

Prabhaatee:

The Primal Being has no ancestry; He has staged this play.
God is hidden deep within each and every heart. ||1||

No one knows the Light of the soul.
Whatever I do, is known to You, Lord. ||1||Pause||

Just as the pitcher is made from clay,
everything is made from the Beloved Divine Creator Himself. ||2||

The mortal's actions hold the soul in the bondage of karma.
Whatever he does, he does on his own. ||3||

Prays Naam Dayv, whatever this soul wants, it obtains.
Whoever abides in the Lord, becomes immortal. ||4||3||


My Thoughts - Jee Ki Jot

No one knows the light within 
The enlightener makes it known

The one beyond Lineage plays a game
He hid brahm in every vessel

Like a pot emerges from earth
Beethal is the doer of everything

Life is entangled by karma 
He himself is the entangler

Resting my mind on you I am lit
I am beyond death and lineage 


Punjabi Translation by Professor Sahib Singh


ਪ੍ਰਭਾਤੀ ॥ ਅਕੁਲ ਪੁਰਖ ਇਕੁ ਚਲਿਤੁ ਉਪਾਇਆ ॥ ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ ॥੧॥ ਜੀਅ ਕੀ ਜੋਤਿ ਨ ਜਾਨੈ ਕੋਈ ॥ ਤੈ ਮੈ ਕੀਆ ਸੁ ਮਾਲੂਮੁ ਹੋਈ ॥੧॥ ਰਹਾਉ ॥ ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥ ਆਪ ਹੀ ਕਰਤਾ ਬੀਠੁਲੁ ਦੇਉ ॥੨॥ ਜੀਅ ਕਾ ਬੰਧਨੁ ਕਰਮੁ ਬਿਆਪੈ ॥ ਜੋ ਕਿਛੁ ਕੀਆ ਸੁ ਆਪੈ ਆਪੈ ॥੩॥ ਪ੍ਰਣਵਤਿ ਨਾਮਦੇਉ ਇਹੁ ਜੀਉ ਚਿਤਵੈ ਸੁ ਲਹੈ ॥ ਅਮਰੁ ਹੋਇ ਸਦ ਆਕੁਲ ਰਹੈ ॥੪॥੩॥ {ਪੰਨਾ 1351}

ਪਦ ਅਰਥ: ਕੁ-ਧਰਤੀ। ਕੁਲ = ਧਰਤੀ ਤੇ ਪੈਦਾ ਹੋਇਆ, ਖ਼ਾਨਦਾਨ, ਬੰਸ। ਅਕੁਲ = (ਅ-ਕੁਲ) ਜੋ ਧਰਤੀ ਉਤੇ ਜੰਮੀ (ਕਿਸੇ ਕੁਲ) ਵਿਚੋਂ ਨਹੀਂ ਹੈ। ਪੁਰਖ = ਸਭ ਵਿਚ ਵਿਆਪਕ (Skt. puir _yqy eiq pu{ =) । ਚਲਿਤੁ = ਜਗਤ-ਰੂਪ ਤਮਾਸ਼ਾ। ਘਟਿ ਘਟਿ = ਹਰੇਕ ਘਟ ਵਿਚ। ਅੰਤਰਿ = ਹਰੇਕ ਦੇ ਅੰਦਰ। ਬ੍ਰਹਮੁ = ਆਤਮਾ, ਜਿੰਦ।1।

ਜੀਅ ਕੀ ਜੋਤਿ = ਹਰੇਕ ਜੀਵ ਦੇ ਅੰਦਰ ਵੱਸਦੀ ਜੋਤਿ। ਕੋਈ = ਕੋਈ ਪ੍ਰਾਣੀ। ਤੈ ਮੈ ਕੀਆ = ਅਸਾਂ ਜੀਵਾਂ ਨੇ ਜੋ ਕੁਝ ਕੀਤਾ, ਅਸੀਂ ਜੀਵ ਜੋ ਕੁਝ ਕਰਦੇ ਹਾਂ। ਮੈ = ਤੂੰ ਤੇ ਮੈਂ, ਅਸੀਂ ਸਾਰੇ ਜੀਵ। ਹੋਈ = ਹੁੰਦਾ ਹੈ।1। ਰਹਾਉ।

ਜਿਉ = ਜਿਵੇਂ। ਕੁੰਭੇਉ = ਕੁੰਭ, ਘੜਾ। ਕਰਤਾ = ਪੈਦਾ ਕਰਨ ਵਾਲਾ। ਬੀਠੁਲ ਦੇਉ = ਮਾਇਆ ਤੋਂ ਰਹਿਤ ਪ੍ਰਭੂ।2।

ਕਰਮੁ = ਕੀਤਾ ਹੋਇਆ ਕੰਮ। ਬੰਧਨੁ = ਜੰਜਾਲ। ਬਿਆਪੈ = ਪ੍ਰਭਾਵ ਪਾ ਰੱਖਦਾ ਹੈ। ਆਪੈ = ਆਪ ਹੀ ਆਪ, ਪ੍ਰਭੂ ਨੇ ਆਪ ਹੀ।3।

ਚਿਤਵੈ = ਚਿਤਵਦਾ ਹੈ, ਤਾਂਘ ਕਰਦਾ ਹੈ। ਲਹੈ– ਹਾਸਲ ਕਰ ਲੈਂਦਾ ਹੈ। ਅਮਰੁ = (ਅ-ਮਰੁ) ਮੌਤ-ਰਹਿਤ। ਆਕੁਲ = ਸਰਬ-ਵਿਆਪਕ।4।

ਅਰਥ: ਜਿਸ ਪਰਮਾਤਮਾ ਦੀ ਕੋਈ ਖ਼ਾਸ ਕੁਲ ਨਹੀਂ ਹੈ ਉਸ ਸਰਬ-ਵਿਆਪਕ ਨੇ ਇਹ ਜਗਤ-ਰੂਪ ਇਕ ਖੇਡ ਬਣਾ ਦਿੱਤੀ ਹੈ। ਹਰੇਕ ਸਰੀਰ ਵਿਚ, ਹਰੇਕ ਦੇ ਅੰਦਰ ਉਸ ਨੇ ਆਪਣਾ ਆਤਮਾ ਗੁਪਤ ਰੱਖ ਦਿੱਤਾ ਹੈ।1।

ਸਾਰੇ ਜੀਵਾਂ ਵਿਚ ਵੱਸਦੀ ਜੋਤਿ ਨੂੰ ਤਾਂ ਕੋਈ ਪ੍ਰਾਣੀ ਜਾਣਦਾ ਨਹੀਂ ਹੈ, ਪਰ ਅਸੀਂ ਸਾਰੇ ਜੀਵ ਜੋ ਕੁਝ ਕਰਦੇ ਹਾਂ (ਸਾਡੇ ਅੰਦਰ) ਉਸ ਅੰਦਰ-ਵੱਸਦੀ-ਜੋਤਿ ਨੂੰ ਮਲੂਮ ਹੋ ਜਾਂਦੇ ਹਨ।1। ਰਹਾਉ।

ਜਿਵੇਂ ਮਿੱਟੀ ਤੋਂ ਘੜਾ ਬਣ ਜਾਂਦਾ ਹੈ, (ਤਿਵੇਂ ਉਸ ਪਰਮ-ਜੋਤਿ ਤੋਂ ਸਾਰੇ ਜੀਵ ਬਣਦੇ ਹਨ, ਪਰ) ਉਹ ਬੀਠੁਲ ਪ੍ਰਭੂ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ।2।

ਜੀਵ ਦਾ ਕੀਤਾ ਹੋਇਆ ਕੰਮ ਉਸ ਲਈ ਜੰਜਾਲ ਹੋ ਢੁਕਦਾ ਹੈ, ਪਰ ਇਹ ਜੰਜਾਲ ਆਦਿਕ ਭੀ ਜੋ ਕੁਝ ਬਣਾਇਆ ਹੈ ਪ੍ਰਭੂ ਨੇ ਆਪ ਹੀ ਬਣਾਇਆ ਹੈ।3।

ਨਾਮਦੇਵ ਬੇਨਤੀ ਕਰਦਾ ਹੈ, ਇਹ ਜੀਵ ਜਿਸ ਸ਼ੈ ਉਤੇ ਆਪਣਾ ਮਨ ਟਿਕਾਂਦਾ ਹੈ ਉਸ ਨੂੰ ਹਾਸਲ ਕਰ ਲੈਂਦਾ ਹੈ (ਮਾਇਆ-ਜਾਲ ਦੀ ਚਿਤਵਨੀ ਕਰਦਾ ਹੈ ਤਾਂ ਮਾਇਆ-ਜਾਲ ਵਿਚ ਫਸ ਜਾਂਦਾ ਹੈ, ਪਰ) ਜੇ ਇਹ ਜੀਵ ਸਰਬ-ਵਿਆਪਕ ਪਰਮਾਤਮਾ ਨੂੰ ਆਪਣੇ ਮਨ ਵਿਚ ਟਿਕਾਏ ਤਾਂ (ਉਸ ਅਮਰ ਪ੍ਰਭੂ ਵਿਚ ਟਿਕ ਕੇ ਆਪ ਭੀ) ਅਮਰ ਹੋ ਜਾਂਦਾ ਹੈ।4।

ਸ਼ਬਦ ਦਾ ਭਾਵ: ਸਰਬ-ਵਿਆਪਕ ਪਰਮਾਤਮਾ ਨੇ ਜਗਤ ਦੀ ਇਹ ਖੇਡ ਆਪ ਹੀ ਰਚਾਈ ਹੈ।


Hindi Translation by Professor Sahib Singh

प्रभाती ॥ अकुल पुरख इकु चलितु उपाइआ ॥ घटि घटि अंतरि ब्रहमु लुकाइआ ॥१॥

पद्अर्थ: कु = धरती। कुल = धरती से पैदा हुआ, खानदान, वंश। अकुल = (अ+कुल) जो धरती के ऊपर पैदा हुई (किसी भी) कुल में से नहीं है। पुरख = सब में व्यापक (संस्कृत: पुरि शेते इति पुरुष:)। चलित्रु = जगत रूप तमाशा। घटि घटि = हरेक घट में। अंतरि = हरेक के अंदर। ब्रहमु = आत्मा, जिंद।1।

अर्थ: जिस परमात्मा की कोई खास कुल नहीं है उस सर्व-व्यापक ने ये जगत-रूप एक खेल बना दी है। हरेक शरीर में, हरेक के अंदर उसने अपनी आत्मा गुप्त रख दी है।1।

जीअ की जोति न जानै कोई ॥ तै मै कीआ सु मालूमु होई ॥१॥ रहाउ॥

पद्अर्थ: जीअ की जोति = हरेक जीव के अंदर बसती ज्योति। कोई = कोई प्राणी। तै मै कीआ = हम जीवों ने जो कुछ किया, हम जीव जो कुछ करते हैं। मैं = तू और मैं, हम सारे जीव। होई = होता है।1। रहाउ।

अर्थ: सारे जीवों में बसती ज्योति को तो कोई प्राणी जानता नहीं है, पर हम सारे जीव जो कुछ करते हैं (हमारे अंदर) उस अंदर-बस-रही-ज्योति को मालूम हो जाता है।1। रहाउ।

जिउ प्रगासिआ माटी कु्मभेउ ॥ आप ही करता बीठुलु देउ ॥२॥

पद्अर्थ: जिउ = जैसे। कुंभेउ = कुंभ, घड़ा। करता = पैदा करने वाला। बीठुल देउ = माया से रहित प्रभु।2।

अर्थ: जैसे मिट्टी से घड़ा बन जाता है, (वैसे ही उस परम ज्योति से सारे जीव बनते हैं, पर) वह बीठलु प्रभु खुद ही सबको पैदा करने वाला है।2।

जीअ का बंधनु करमु बिआपै ॥ जो किछु कीआ सु आपै आपै ॥३॥

पद्अर्थ: करमु = किया हुआ कर्म। बंधनु = जंजाल। बिआपै = प्रभाव डाले रखता है। आपै = आप ही आप, प्रभु ने आप ही।3।

अर्थ: जीव का किया हुआ काम उसके लिए जंजाल बन जाता है, पर यह जंजाल आदि भी जो कुछ बनाया है प्रभु ने स्वयं ही बनाया है।3।

प्रणवति नामदेउ इहु जीउ चितवै सु लहै ॥ अमरु होइ सद आकुल रहै ॥४॥३॥

पद्अर्थ: चितवै = चितवता है, तमन्ना रखता है। लहै = हासिल कर लेता है। अमरु = (अ+मरु) मौत रहित। आकुल = सर्व व्यापक।4।

अर्थ: नामदेव विनती करता है, यह जीव जिस शै के ऊपर अपना मन टिकाता है उसको हासिल कर लेता है (माया-जाल की चितवनी करता है और माया-जाल में फंस जाता है, पर) अगर यह जीव सर्व-व्यापक परमात्मा को अपने मन में टिकाए तो (उस अमर प्रभु में टिक के स्वयं भी) अमर हो जाता है।4।

शब्द का भाव: सर्व-व्यापक परमात्मा ने जगत की यह खेल खुद ही रची है।

नोट: नामदेव जी का ‘बीठुल’ वह है जो ‘आप ही करता’ है जिस ने यह जगत-तमाशा बनाया है और जिसको सब जीवों के दिल के भेद मालूम हो जाते हैं। यह शब्द ‘बीठुल’ सतिगुरु जी ने भी अपनी वाणी में कई बार बरता है। अगर निरा यह शब्द बरतने से ही नामदेव जी को किसी बीठुल-मूर्ति का उपासक मान लेना है तो यह शब्द सतिगुरु जी ने भी उपयोग किया है।

0 comments